0

ਬੱਚੀਓ ਅਜਿਹਾ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਮਾਂ ਬਾਪ ਬਾਰੇ ਸੋਚ ਲਿਆ ਕਰੋ

ਕੀ ਹੋ ਗਿਆ ਹੈ ਸਾਡੇ ਪੰਜਾਬ ਦੀ ਪੀੜੀ ਨੂੰ ਨਾ ਮੁੰਡਾ ਤੇ ਨਾ ਕੁੜੀ ਬਿਲਕੁਲ ਵੀ ਆਪਣੇ ਮਾਂ ਬਾਪ ਦੀ ਪ੍ਰਵਾਹ ਨਹੀ ਕਰਦੇ। ਤਾਜਾ ਮਾਮਲਾ ਹੁਸਿਆਰਪੁਰ ਦਾ ਹੈ ਜਿੱਥੇ ਦੀ ਰਹਿਣ ਵਾਲੀ ਕੁੜੀ ਫੂਲਾਂ ਦੇਵੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।ਜਾਣਕਾਰੀ ਅਨੁਸਾਰ ਕੁੜੀ ਹੋਸਟਲ ਵਿੱਚ ਪੜਦੀ ਸੀ ਅਤੇ ਅੱਜ ਸੁਬਹ 4 ਵਜੇ ਬਾਥਰੂਮ ਚ ਜਾ ਕੇ ਆਪਣੀ ਚੁੱਨੀ ਨਾਲ ਫਾਹਾ ਲੈ ਲਿਆ।ਇਸ ਸੰਬੰਧ ਵਿੱਚ ਜਦੋਂ ਲੜਕੀ ਦੇ ਘਰ ਵਾਲਿਆਂ ਨਾਲ ਗੱਲਬ>ਾਤ ਕੀਤੀ ਤਾਂ ਉਹਨਾ ਦੇ ਘਰ ਵਿੱਚ ਇੱਕ ਸਨਾਟਾ ਛਾ ਗਿਆ।

ਇਸ ਸੰਬੰਧੀ ਪੁਲਸ ਨੇ ਨਾਲ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਪਰ ਕੋਈ ਖਾਸ ਕਾਰਨ ਸਾ।ਮਣੇ ਨਹੀਂ ਆਇਆ । ਪੁਲਸ ਅਧਿਕਾਰੀਆਂ ਨੇ ਗੱਲਬਾਤ ਕਰਨ ਤੇ ਦੱਸਿਆ ਕਿ ਸਾਰਾ ਮਾਮਲਾ ਲੜਕੀ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗੇਗਾ ਕਿਉਂਕਿ ਉਸ ਦੇ ਨਾਲ ਦੀਆਂ ਰੂਮ ਮੇਟਸ ਦੇ ਅਨੁਸਾਰ ਉਸ ਦਾ ਮਨ ਹੋਸਟਲ ਵਿੱਚ ਨਹੀਂ ਲੱਗ ਰਿਹਾ ਸੀ ਅਤੇ ਉਹ ਆਪਣੇ ਘਰ ਵਾਪਿਸ ਜਾਣਾ ਚਾਹੁੰਦੀ ਸੀ।

 

admin

Leave a Reply

Your email address will not be published. Required fields are marked *